Village Chhajewal News on 31-July-2021

ਅੱਜ ਪਿੰਡ ਛੱਜਾਵਾਲ ਵਿਖ਼ੇ ਨਵ-ਨਿਯੁਕਤ ਟਰਾਂਸਪੋਰਟ ਵਿੰਗ ਸ਼ੋਮਣੀ ਅਕਾਲੀ ਦਲ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਸਵਰਨ ਸਿੰਘ ਛੱਜਾਵਾਲ ਦਾ ਸਨਮਾਨ ਕੀਤਾ ਗਿਆ ਅਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਓਹਨਾਂ ਦਾ ਸ਼ੁਕਰਾਨਾ ਕੀਤਾ ਗਿਆ। ਆਸ ਕਰਦਾ ਹਾਂ ਕੇ ਸਵਰਨ ਸਿੰਘ ਛੱਜਾਵਾਲ ਇਸ ਦਿੱਤੀ ਹੋਈ ਜ਼ਿਮੇਵਾਰੀ ਨੂੰ ਤਨ-ਦੇਹੀ ਨਾਲ ਨਿਭਾਓਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।

Leave a Comment