ਬਤੌਰ ਕਿਸਾਨ, ਕਿਸਾਨ ਅੰਦੋਲਨ ਅਤੇ ਕਾਲੇ ਕਨੂੰਨਾਂ ਸਬੰਧੀ ਮਨ ਦੇ ਜਜ਼ਬਾਤ
ਸੱਤਰਵਿਆਂ ਦੇ ਦਹਾਕੇ ਚ ਜਦ ਦੇਸ਼ ਚ ਅੰਨ ਦੀ ਬਹੁਤ ਜਿਆਦਾ ਘਾਟ ਸੀ ਅਤੇ ਭਾਰਤ ਦੇਸ਼ ਨੂੰ ਆਪਣੀਆਂ ਅਨਾਜ ਲੋੜਾਂ ਪੂਰੀਆਂ ਕਰਨ ਲਈ ਅਮਰੀਕਾ ਤੋਂ ਅਨਾਜ ਮੰਗਵਾਉਣਾ ਪੈ ਰਿਹਾ ਸੀ ,ਉਸ ਸਮੇਂ ਸਾਡੇ ਪੁਰਖਿਆਂ ਨੇ ਮਿੱਟੀ ਨਾਲ ਮਿੱਟੀ ਹੋਕੇ, ਸਖਤ ਮਿਹਨਤਾਂ ਕਰਕੇ,ਨਵੀਆਂ ਤਕਨੀਕਾਂ ਅਪਨਾਉਣ ਲਈ ਕਰਜ਼ੇ ਲੈ ਲੈ ਕੇ ਅਨਾਜ ਦੀ ਪੈਦਾਵਾਰ ਚ ਦੇਸ਼ ਨੂੰ … Read more